ਬਾਪ:-ਪੰਡਿਤ ਜੀ ਮੇਰਾ ਲੜਕਾ ਵੱਡਾ ਹੋ ਕੇ ਕੀ ਬਣੂਗਾ
ਪੰਡਿਤ:-ਮੈ ਤੇਰੇ ਲੜਕੇ ਦੇ ਕਮਰੇ ਵਿਚ ਸਰਾਬ ਦੀ ਬੋਤਲ ਇਕ ਲੜਕੀਆ ਦਾ ਮੈਗਜੀਨ ਸੌ ਦਾ ਇਕ ਨੋਟ ਰੱਖਾਗਾ
ਨਾਲ ਇਕ ਰਮਾਇਣ ਦਿਆਗਾ
ਜੇ ਉਹਨੇ ਰਮਾਇਣ ਨੂੰ ਹੱਥ ਲਾਇਆ ਤਾ ਵੱਡਾ ਹੋਕੇ ਪੰਡਿਤ ਬਣੂਗਾ
ਜੇਕਰ ਸੌ ਰੁਪੈ ਫੜ ਲਏ ਤਾ ਵਪਾਰੀ ਬਣੂਗਾ
ਜੇਕਰ ਸਰਾਬ ਦੀ ਬੋਤਲ ਫੜ ਲਈ ਤਾ ਮਾੜਾ ਇਨਸਾਨ ਬਣੂਗਾ
ਜੇਕਰ ਮੈਗਜੀਨ ਦੇਖਣ ਲੱਗ ਪਿਆ ਤਾ ਲਫੱਗਾ ਬਣੂਗਾ
ਜਦੋ ਕਮਰੇ ਵਿਚ ਪਿਉ ਦਾ ਲਾਡਲਾ ਪੁੱਤ ਆਇਆ ਤਾ ਰਮਾਇਣ ਹੱਥ ਵਿਚ ਫੜ ਲਈ,,,,
ਸੌ ਦਾ ਨੋਟ ਜੇਬ ਵਿਚ ਪਾ ਲਿਆ,,,
ਸਰਾਬ ਦੀ ਬੋਲਤ ਫੜ ਕੇ ਖੋਲ ਲਈ ਤੇ ਪੈਗ ਲਾਉਦਿਆ ਮੈਗਜੀਨ ਪੜਨ ਲੱਗ ਪਿਆ,,,
ਏ ਦੇਖਦਿਆ ਪੰਡਿਤ ਦੀਆ ਚੀਕਾ ਨਿਕਲ ਗਈਆ ਕਹਿਦਾ ਏ ਸਾਲਾ 😢ਰਾਮ -ਰਹੀਮ ☺ਬਣੂਗਾ
😇😇😇😇😇😇italic
Sort: Trending