Fhh

in #fgh7 years ago

ਖੇਤੀ ਤੋਂ ਅੱਕੇ ਇੱਕ ਜੱਟ ਨੇ ਚਿੜੀਆਘਰ ਖੋਲ ਲਿਆ,..

ਐਂਟਰੀ ਟਿਕਟ ਰੱਖੀ ਪੰਜਾਹ ਰੁਪਏ,
ਕੋਈ ਵੇਖਣ ਨਾ ਆਇਆ....
ਘਟਾ ਕੇ ਚਾਲ਼ੀ ਕਰਤੀ,
ਸਿੱਟਾ ਪਹਿਲਾਂ ਵਾਲ਼ਾ ਈ ਰਿਹਾ...
ਤੀਹ ਤੋਂ ਵੀਹ,..ਵੀਹ ਤੋਂ ਦਸ,..ਫੇਰ ਪੰਜ ਵੀ ਕੀਤੀ,..
ਪਰ ਗੱਲ ਨਾ ਬਣੀ..!
ਫੇਰ ਇਕ ਦਿਨ ਉਸਨੇ ਦਾਖਲਾ ਮੁਫਤ ਦਾ ਬੋਰਡ ਲਾ ਦਿੱਤਾ,.
.ਜਨਤਾ ਟੁੱਟ ਕੇ ਪੈ ਗਈ,ਮੇਲਾ ਲੱਗ ਗਿਆ...ਜਦੋਂ ਚਿੜੀਆਘਰ ਫੁੱਲ ਹੋ ਗਿਆ
ਤਾਂ ਜੱਟ ਨੇ ਗੇਟ ਬੰਦ ਕਰਕੇ ਪਿੰਜਰੇ ਚੋਂ ਸ਼ੇਰ ਖੁੱਲਾ ਛੱਡ ਦਿੱਤਾ ਤੇ ਬਾਹਰ ਨਿਕਲਣ ਦੀ ਟਿਕਟ ਲਾ ਦਿੱਤੀ ਦੋ ਸੌ ਰੁੱਪਈਏ,...!
ਬੱਸ ਫੇਰ ਕੀ ਸੀ....ਨੋਟ ਗਿਣਦੇ ਦਾ ਸਾਰਾ ਥੁੱਕ ਮੁੱਕ ਗਿਆ ਉਸ ਦਿਨ ਤਾਂ..!😂😂😂😂

Sort:  

Congratulations @dhiman! You have completed some achievement on Steemit and have been rewarded with new badge(s) :

You published your First Post

Click on any badge to view your own Board of Honor on SteemitBoard.
For more information about SteemitBoard, click here

If you no longer want to receive notifications, reply to this comment with the word STOP

By upvoting this notification, you can help all Steemit users. Learn how here!